Posts

Showing posts from April 21, 2025

Translation All Lessons 10th English

Image
  Prepared by :- Daya Sir . Translate the following sentences into Punjabi / Hindi: 1. The Happy Prince (April/ May Syllabus) 1. Why are you weeping then ? ਫਿਰ ਤੁਸੀਂ ਕਿਉਂ ਰੋ ਰਹੇ ਹੋ? 2. They pulled down the statue of the Happy Prince. ਉਨ੍ਹਾਂ ਨੇ ਹੈਪੀ ਪ੍ਰਿੰਸ ਦਾ ਬੁੱਤ ਹੇਠਾਂ ਡੇਗ ਦਿੱਤਾ। 3. I am waited for in Egypt. ਮੇਰਾ ਮਿਸਰ ਵਿੱਚ ਇੰਤਜ਼ਾਰ ਹੋ ਰਿਹਾ ਹੈ। 4. It is very cold here.  ਇਥੇ ਬਹੁਤ ਠੰਡ ਹੈ। 5. I have a golden bedroom ਮੇਰੇ ਕੋਲ ਸੋਨੇ ਦਾ ਸੌਣ ਵਾਲਾ ਕਮਰਾ ਹੈ। 6. There is not a single cloud in the sky. ਆਕਾਸ਼ ਵਿੱਚ ਕੋਈ ਵੀ ਬਦਲ ਨਹੀਂ ਹੈ। 7. Then another drop fell. ਫਿਰ ਇਕ ਬੁੰਦ ਆ ਡਿੱਗੀ। 8. My courtiers called me the Happy Prince. ਮੇਰੇ ਦਰਬਾਰੀ ਮੈਨੂੰ ਖੁਸ਼ ਰਾਜਕੁਮਾਰ ਕਹਿੰਦੇ ਸੀ। 9. I have come to bid you goodbye. ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। 10. How hungry we are ! ਅਸੀਂ ਕਿੰਨੇ ਭੁੱਖੇ ਹਾਂ। 2. Where is Science Taking Us ? ( April / May Syllabus ) 1. Where is science taking us ? ਵਿਗਿਆਨ ਸਾਨੂੰ ਕਿੱਥੇ ਲੈਕੇ ਜਾ ਰਿਹਾ ਹੈ? 2. This is the age of the machine. ਇਹ ਮਸ਼ੀਨੀ ਯੁੱਗ ਹੈ। 3. War is the worst example. ਯੁੱਧ ਸਭ ਤੋ...