History 10+1 ਸਿੰਧ ਘਾਟੀ ਦੀ ਸੱਭਿਅਤਾ
History ਪਾਠ 1 ਸਿੰਧ ਘਾਟੀ ਦੀ ਸੱਭਿਅਤਾ ਪਾਠ 1 ਸਿੰਧ ਘਾਟੀ ਦੀ ਸੱਭਿਅਤਾ 1) ਸਿੰਧ ਘਾਟੀ ਦੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ? ਲੱਗਭਗ 13 ਲੱਖ ਵਰਗ ਕਿਲੋਮੀਟਰ 2) ਸਿੰਧ ਘਾਟੀ ਦੇ ਸ਼ਹਿਰ ਕਿਨੇ ਭਾਗਾਂ ਵਿੱਚ ਵੰਡੇ ਹੁੰਦੇ मठ? ਦੋ (ਸਿਟਾਡੇਲ ਅਤੇ ਨੀਵਾਂ ਨਗਰ) 3 ) ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ? ਧੋਲਾਵੀਰਾ 4 ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਿਸਨੇ ਕੀਤੀ? ਦਯਾ ਰਾਮ ਸਾਹਨੀ 5) ਸਿੰਧ ਘਾਟੀ ਦੀ ਸੱਭਿਅਤਾ ਦਾ ਪਹਿਲਾ ਖੋਜਿਆ ਗਿਆ ਸਥਾਨ ਕਿਹੜਾ ਹੈ? ਹੜੱਪਾ 6) ਹੜੱਪਾ ਦੀ ਖੋਜ਼ ਕਦੋਂ ਹੋਈ? 1921 टी 7 ) ਸਿੰਧ ਘਾਟੀ ਦੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਹੜੱਪਾ ਸੱਭਿਅਤਾ 8 ) ਸਿੰਧ ਘਾਟੀ ਦੀ ਸੱਭਿਅਤਾ ਕਿਸ ਯੁੱਗ ਦੀ ਸਭਿਅਤਾ मी? ਕਾਂਸੀ ਯੁੱਗ ਦੀ 9) ਸਿੰਧ ਘਾਟੀ ਦੀ ਸੱਭਿਅਤਾ ਦਾ ਦੂਜਾ ਖੋਜਿਆ ਗਿਆ ਸਥਾਨ ਕਿਹੜਾ ਸੀ? ਮੋਹਨਜੋਦੜੋ 10) ਮੋਹਨਜੋਦੜੋ ਦਾ ਕੀ ਅਰਥ ਹੁੰਦਾ ਹੈ? ਮੁਰਦਿਆਂ ਦਾ ਟਿੱਲਾ 11) ਮੋਹਨਜੋਦੜੋ ਨਗਰ ਦੀਆਂ ਕਿੰਨੀਆਂ ਤਹਿਆਂ ਮਿਲੀਆਂ ਹਨ? 7 12) ਮੋਹਨਜੋਦੜੋ ਦੀ ਖੋਜ ਕਿਸਨੇ ਕੀਤੀ? ਆਰ ਡੀ ਬੈਨਰਜੀ 13) ਮੋਹਨਜੋਦੜੋ ਦੀ ਖੋਜ ਕਦੋਂ ਹੋਈ? 1922 ष्टी: 14) ਜਿਆਦਾਤਰ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦਾ ਕਾਲ ਕੀ ਮੰਨਦੇ ਹਨ? 2250-1750 प्टी पुः 15) ਸਿੰਧ ਘਾਟੀ ਦੀ ਸੱਭਿਅਤਾ ਕਿੰਨੀ ਪੁਰਾਣੀ ਹੈ? ਲੱਗਭਗ 5000 ਸਾਲ 16) ਹ...