Posts

Showing posts from May 8, 2025

Budgeting Your Time 9th MCB Complete Chapter

Image
 Budgeting Your Time  Question 1. Why is money considered so important ? ( ਪੈਸੇ ਨੂੰ ਇੰਨਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ?  Answer: It is said that money makes the mare go. That is why money is considered important.      ਇਹ ਕਿਹਾ ਜਾਂਦਾ ਹੈ ਕਿ ਦਾਮ ਬਣਾਏ ਕਾਮ। ਇਸੇ ਲਈ ਪੈਸੇ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। Question 2. What do people believe about the power of money ? ਲੋਕ ਪੈਸੇ ਦੀ ਤਾਕਤ ਬਾਰੇ ਕੀ ਮੰਨਦੇ/ਵਿਸ਼ਵਾਸ ਕਰਦੇ  ਹਨ? Answer: They believe that the power of money is great. ਉਹ ਮੰਨਦੇ ਹਨ ਕਿ ਪੈਸੇ ਦੀ ਤਾਕਤ ਬਹੁਤ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਦਾਮ ਬਣਾਏ ਕਾਮ । Question 3. Does time wait for anyone ? ( ਕੀ ਸਮਾਂ ਕਿਸੀ ਦੀ ਉਡੀਕ ਕਰਦਾ ਹੈ?  Answer: No, time doesn’t wait for anyone. ਨਹੀਂ,ਸਮਾਂ ਕਿਸੀ ਦੀ ਉਡੀਕ ਨਹੀਂ ਕਰਦਾ । Question 4. What type of precious moment should not be lost ?  ਕਿਸ ਤਰਾਂ ਦਾ ਕੀਮਤੀ ਪਲ ਗਵਾਉਣੇ/ ਨਸ਼ਟ ਨਹੀਂ ਕਰਨੇ ਚਾਹੀਦੇ?  Answer: 1 There is sometimes a moment that can make or mar person’s whole future. Such a moment is precious. It should not be lost. ਕਈ ਵਾਰ ਅਜਿਹਾ ਪਲ ਆਉ...