ਜੈਨ ਮੱਤ ਅਤੇ ਬੁੱਧ ਮੱਤ
History ਪਾਠ 3 ਜੈਨ ਮੱਤ ਅਤੇ ਬੁੱਧ ਮੰਤ 1) ਛੇਵੀਂ ਸਦੀ ਈ: ਪੂ: ਵਿੱਚ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ? ਮਗਧ 2) ਜੈਨ ਧਰਮ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ। ਸਵਾਮੀ ਮਹਾਂਵੀਰ 3) ਜੈਨ ਧਰਮ ਵਿੱਚ ਗੁਰੂ ਨੂੰ ਕੀ ਕਿਹਾ ਜਾਂਦਾ ਹੈ? ਤੀਰਥਾਂਕਰ 4 ਜੈਨ ਧਰਮ ਦਾ ਪਹਿਲਾ ਤੀਰਥਾਂਕਰ ਕੌਣ ਸੀ? ਰਿਸ਼ਬਨਾਥ 5) ਜੈਨ ਧਰਮ ਦਾ 23ਵਾਂ ਤੀਰਥਾਂਕਰ ਕੌਣ ਸੀ? ਪਾਰਸ਼ਵਨਾਥ 6) ਸਵਾਮੀ ਮਹਾਂਵੀਰ ਜੈਨ ਧਰਮ ਦੇ ਕਿੰਨਵੇਂ ਤੀਰਥਾਂਕਰ ਸਨ? 24ਵੇਂ 7) ਸਵਾਮੀ ਮਹਾਂਵੀਰ ਦੀ ਸੰਨਿਆਸ ਪਧਤੀ ਨੂੰ ਕੀ ਨਾਂ ਦਿੱਤਾ ਗਿਆ ਹੈ? ਨਿਰਗ੍ਰੰਥ 8) ਨਿਰਗ੍ਰੰਥ ਤੋਂ ਕੀ ਭਾਵ ਹੈ? ਬੰਧਨਾਂ ਤੋਂ ਰਹਿਤ 9) ਸਵਾਮੀ ਮਹਾਂਵੀਰ ਦਾ ਜਨਮ ਕਦੋਂ ਹੋਇਆ? 599ਈ: 10) ਸਵਾਮੀ ਮਹਾਂਵੀਰ ਦਾ ਜਨਮ ਰਿੱਥੇ ਹੋਇਆ? ਵੈਸ਼ਾਲੀ, ਨੇੜੇ ਕੰਡਗਰਾਮ, ਬਿਹਾਰ 11) ਮਹਾਂਵੀਰ ਸਵਾਮੀ ਦਾ ਬਚਪਨ ਦਾ ਕੀ ਨਾਂ ਸੀ? ਵਰਧਮਾਨ 12) ਮਹਾਂਵੀਰ ਸਵਾਮੀ ਦੇ ਪਿਤਾ ਜੀ ਦਾ ਨਾਂ ਕੀ ਸੀ? ਸਿਧਾਰਥ 13) ਮਹਾਂਵੀਰ ਸਵਾਮੀ ਦੇ ਮਾਤਾ ਜੀ ਦਾ ਨਾਂ ਕੀ ਸੀ? ਤ੍ਰਸ਼ਿਲਾ 14) ਮਹਾਂਵੀਰ ਸਵਾਮੀ ਦੇ ਪਿਤਾ ਕਿਸ ਕਬੀਲੇ ਦੇ ਮੁਖੀ ਸਨ? ਜਨਤ੍ਰਿਕਾ 15) ਮਹਾਂਵੀਰ ਸਵਾਮੀ ਦਾ ਵਿਆਹ ਕਿਸ ਨਾਲ ਹੋਇਆ? ਰਾਜਕੁਮਾਰੀ ਯਸ਼ੋਦਾ ਨਾਲ 10) ਮਹਾਂਵੀਰ ਸਵਾਮੀ ਦੀ ਪੁੱਤਰੀ ਦਾ ਨਾਂ ਕੀ ਸੀ? ਪ੍ਰਿਆ ਦਰਸ਼ਨਾ ਜਾਂ ਅਨੇਜਾ 17) ਮਹਾਂਵੀਰ ਸਵਾਮੀ ਕਿੰਨੀ ਉਮਰ ਵਿੱਚ ਗਿਆਨ ਪ੍ਰਾਪਤੀ ਲਈ ਘਰੋਂ ਚਲੇ ਗਏ? 30 ਸਾਲ ਦੀ ਉਮਰ...