Posts

Showing posts from March 30, 2026

ਪਾਠ 2 ਵੈਦਿਕ ਸੱਭਿਅਤਾ. History 10+1

 History ਪਾਨ 2 ਵੈਦਿਕ ਸੱਭਿਅਤਾ 1) ਆਰੀਆ ਲੋਕ ਕਦੇ ਭਾਰਤ ਆਏ? 1500ਈ: ਪੂਰਵ ਤੋਂ  1000 ਈ: ਪੂਰਵ 2) ਆਰੀਆ ਲੋਕ ਕਿਹੜੇ ਰਸਤੇ ਭਾਰਤ ਆਏ? ਅਫ਼ਗਾਨਿਸਤਾਨ ਦੇ ਰਸਤੇ 3) ਆਰੀਆ ਦਾ ਕੀ ਅਰਥ ਹੁੰਦਾ ਹੈ? ਸ਼੍ਰੇਸ਼ਟ 4) ਆਰੀਆ ਦੇ ਮੂਲ ਨਿਵਾਸ ਸੰਬੰਧੀ ਸਪਤ ਸਿੰਧੂ ਸਿਧਾਂਤ ਕਿਸਨੇ ਦਿੱਤਾ ਸੀ? ਏ ਸੀ ਦਾਸ, ਕੇ ਐਮ ਮੁਨਸ਼ੀ ਅਤੇ ਡਾਕਟਰ ਸੰਪੂਰਨਾਨੰਦ 5) ਆਰੀਆ ਦੇ ਮੂਲ ਨਿਵਾਸ ਸੰਬੰਧੀ ਤਿੱਬਤ ਦਾ ਸਿਧਾਂਤ ਕਿਸਦੀ ਦੇਣ ਹੈ? ਸਵਾਮੀ ਦਯਾਨੰਦ 6) ਸਵਾਮੀ ਦਯਾਨੰਦ ਨੇ ਆਪਣੀ ਕਿਹੜੀ ਪੁਸਤਕ ਵਿੱਚ ਤਿੱਬਤ ਦਾ ਸਿਧਾਂਤ ਦਿੱਤਾ? ਸਤਿਆਰਥ ਪ੍ਰਕਾਸ਼ 7) ਆਰਕਟਿਕ ਹੋਮ ਇਨ ਵੇਦਾਜ਼ ਦਾ ਲੇਖਕ ਕੌਣ ਹੈ? ਬਾਲ ਗੰਗਾਧਰ ਤਿਲਕ 8) ਬਾਲ ਗੰਗਾਧਰ ਤਿਲਕ ਅਨੁਸਾਰ ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ? ਉੱਤਰੀ ਧਰੁਵ ਦੇ 9) ਆਰੀਆ ਦੇ ਮੂਲ ਨਿਵਾਸੀ ਸੰਬੰਧੀ ਕਿਹੜੇ ਸਿਧਾਂਤ ਨੂੰ ਸਭ ਤੋਂ ਜਿਆਦਾ ਵਿਦਵਾਨ ਸਹੀ ਮੰਨਦੇ ਹਨ? ਮੱਧ ਏਸ਼ੀਆ ਸਿਧਾਂਤ 10) ਆਰੀਆ ਨੂੰ ਭਾਰਤ ਵਿੱਚ ਕਿਹੜੇ ਕਬੀਲਿਆਂ ਨਾਲ ਲੜਣਾ ਪਿਆ? ਦਰਾਵਿੜ ਜਾਂ ਦੱਸਯੂ ਅਤੇ ਪਣੀ 11) ਆਰੀਆ ਦੀ ਭਾਰਤ ਵਿੱਚ ਜਿਤ ਦਾ ਵੱਡਾ ਕਾਰਨ ਕੀ ਸੀ? ਚੰਗੇ ਹਥਿਆਰ ਅਤੇ ਤੇਜ਼ ਰਫਤਾਰ ਰਥ 12) ਸ਼ੁਰੂ ਵਿਚ ਆਰੀਆ ਕਿਸ ਪ੍ਰਦੇਸ ਵਿੱਚ ਵਸੇ? ਸਪਤ ਸਿੰਧੂ ਪ੍ਰਦੇਸ਼ ਵਿੱਚ 13) ਸਪਤ ਸਿੰਧੂ ਪ੍ਰਦੇਸ ਵਿੱਚ ਕਿਹੜੀਆਂ ਸੰਤ ਨਦੀਆਂ ਵਹਿਦੀਆਂ ਸਨ? ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ 14) ਸਪਤ ਸਿੰਧੂ ਨੂੰ ਬ੍ਰਹ...