THINKING OUT OF THE BOX: LATERAL THINKING with answer's translate
Class 12th THINKING OUT OF THE BOX: LATERAL THINKING - ਇਸ ਪਾਠ ਵਿਚ ਦੋ ਕਹਾਣੀਆਂ ਹਨ। 1. ਕਿਸਾਨ ਅਤੇ ਸ਼ਾਹੂਕਾਰ ਦੀ 2. ਥੋਮਸ ਅਤੇ ਬੈਂਕ ਮੈਨੇਜਰ ਦੀ ਪਹਿਲੀ ਕਹਾਣੀ ਵਿੱਚ ਕਿਸਾਨ ਨੇ ਇਕ ਸ਼ਾਹੂਕਾਰ ਤੋਂ ਬਹੁਤ ਕਰਜ਼ ਲਿਆ ਹੁੰਦਾ ਹੈ। ਸ਼ਾਹੂਕਾਰ ਦੀ ਨੀਅਤ ਕਿਸਾਨ ਦੀ ਜਵਾਨ ਕੁੜੀ ਲਈ ਖਰਾਬ ਹੁੰਦੀ ਹੈ। ਪਹਿਲਾਂ ਸ਼ਾਹੂਕਾਰ ਕਿਸਾਨ ਨੂੰ ਆਖਦਾ ਹੈ ਕਿ ਜੇਕਰ ਤੂੰ ਅਪਣੀ ਧੀ ਦਾ ਵਿਆਹ ਮੇਰੇ ਨਾਲ ਕਰ ਦੇਵੇਗਾ ਤਾਂ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦੇਵਾਂਗਾ। ਕਿਸਾਨ ਨੂੰ ਇਹ ਮਨਜ਼ੂਰ ਨਹੀ ਹੈ ।ਫਿਰ ਸ਼ਾਹੂਕਾਰ ਕਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੰਦਾ ਹੈ। ਉਸਤੋਂ ਬਾਅਦ ਕਿਸਾਨ ਚਲਾਕੀ ਨਾਲ ਉਸ ਕੁੜੀ ਨੂੰ ਪਾਉਣ ਬਾਰੇ ਸੋਚਦਾ ਹੈ। ਕਹਿੰਦਾ ਹੈ ਕਿ ਮੈਂ ਦੋ ਪੱਥਰ ( ਇਕ ਸਫੇਦ ਤੇ ਇਕ ਕਾਲਾ) ਆਪਣੇ ਬੈਗ ਵਿਚ ਪਾ ਲੈਂਦਾ ਹਾਂ ਤੇ ਕਿਸਾਨ ਦੀ ਕੁੜੀ ਨੂੰ ਆਖਦਾ ਹੈ ਕਿ ਇਕ ਨੂੰ ਆਪਣੇ ਹੱਥਾਂ ਨਾਲ ਬਾਹਰ ਨਿਕਲੋ। ਜੇ ਕੁੜੀ ਨੇ ਸਫੇਦ ਪੱਥਰ ਬਾਹਰ ਕਡਿਆ ਤੇ ਕਰਜ਼ਾ ਮਾਫ਼ ਤੇ ਬਿਨਾ ਕੁਝ ਮੰਗੇ ਚਲਾ ਜਾਵਾਂਗਾ। ਜੇ ਉਸ ਨੇ ਕਾਲਾ ਪੱਥਰ ਕਡਿਆ ਤੇ ਕਿਸਾਨ ਦੀ ਕੁੜੀ ਨੂੰ ਵਿਆਹ ਕਰਨਾ ਪਵੇਗਾ। ਪਰ ਕਰਜ਼ਾ ਇਸ ਹਾਲਤ ਵਿੱਚ ਵੀ ਮਾਫ਼ ਹੋਵੇਗਾ। ਸ਼ਾਹੂਕਾਰ ਚਲਾਕੀ ਨਾਲ ਦੋਨੋ ਕਾਲੇ ਪੱਥਰ ਬੈਗ ਵਿੱਚ ਪਾ ਲੈਂਦਾ ਹੈ। ਇਸ ਸਾਰਾ ਕੁਝ ਕੁੜੀ ਦੇਖ ਲੈਂਦੀ ਹੈ। ਪਰ ਉਹ ਕੁਝ ਨਹੀਂ ਬੋਲਦੀ। ਕੁੜੀ ਬੈਗ ਵਿੱਚੋ ਇਕ ਪੱਥਰ ਬਾਹਰ ਕੜਦੀ ਹੈ ਤੇ ਬਾਕੀ ਪੱਥਰ...