Posts

Showing posts from October 19, 2024

Translations ( Modals/ Tenses) 10th English

Image
  Prepared by Daya Sir PSEB 10th English. 1 to 25 ( April / May   Syllabus) Skip Modal-related    Sentences Modals :- can, could , May , might , should, would, shall ,will, ought to, need, dare ,used to, must etc. 1 . ਮੈਂ ਇਹ ਪ੍ਰਸ਼ਨ ਹਲ ਕਰ ਸਕਦਾ ਹਾਂ। I can solve this question. 2. ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। You must consult some good doctor. 3.  ਸਾਨੂੰ ਸਾਡੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ। We should obey our parents.  Or We ought to obey our parents. 4.  ਅੱਜ ਰਾਤ ਵਰਖਾ ਹੋ ਸਕਦੀ ਹੈ । It may rain tonight. 5.  ਉਹ ਇੱਥੇ ਰਿਹਾ ਕਰਦਾ ਸੀ | He used to live here. 6.  ਮਿਹਨਤ ਕਰੋ,ਅਜਿਹਾ ਨਾ ਹੋਵੇ ਕਿ ਫ਼ੈਲ ਹੋ ਜਾਵੇ। Work hard, lest you should fail. 7.  ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। We should serve our country. 8. ਸਭ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ| Everybody has to die one day or the other 9.  ਕਾਸ਼! ਮੈਂ ਅਮੀਰ ਹੁੰਦਾ ।  Would that I were rich! 10. ਮੇਰੀ ਕੀ ਮਜਾਲ ਕਿ ਮੈਂ ਤੁਹਾਡਾ ਅਪਮਾਨ ਕਰਾਂ| मेरी क्या मज़ाल कि मैं आपका अपमान करूं।...