Budgeting Your Time 9th MCB Complete Chapter

 Budgeting Your Time 







Question 1.

Why is money considered so important ?

( ਪੈਸੇ ਨੂੰ ਇੰਨਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ? 

Answer:

It is said that money makes the mare go. That is why money is considered important.

     ਇਹ ਕਿਹਾ ਜਾਂਦਾ ਹੈ ਕਿ ਦਾਮ ਬਣਾਏ ਕਾਮ। ਇਸੇ ਲਈ ਪੈਸੇ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।




Question 2.

What do people believe about the power of money ?

ਲੋਕ ਪੈਸੇ ਦੀ ਤਾਕਤ ਬਾਰੇ ਕੀ ਮੰਨਦੇ/ਵਿਸ਼ਵਾਸ ਕਰਦੇ  ਹਨ?


Answer:

They believe that the power of money is great.

ਉਹ ਮੰਨਦੇ ਹਨ ਕਿ ਪੈਸੇ ਦੀ ਤਾਕਤ ਬਹੁਤ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਦਾਮ ਬਣਾਏ ਕਾਮ ।




Question 3.

Does time wait for anyone ?

( ਕੀ ਸਮਾਂ ਕਿਸੀ ਦੀ ਉਡੀਕ ਕਰਦਾ ਹੈ? 

Answer:

No, time doesn’t wait for anyone.


ਨਹੀਂ,ਸਮਾਂ ਕਿਸੀ ਦੀ ਉਡੀਕ ਨਹੀਂ ਕਰਦਾ ।


Question 4.

What type of precious moment should not be lost ?

 ਕਿਸ ਤਰਾਂ ਦਾ ਕੀਮਤੀ ਪਲ ਗਵਾਉਣੇ/ ਨਸ਼ਟ ਨਹੀਂ ਕਰਨੇ ਚਾਹੀਦੇ? 


Answer: 1

There is sometimes a moment that can make or mar person’s whole future. Such a moment is precious. It should not be lost.


ਕਈ ਵਾਰ ਅਜਿਹਾ ਪਲ ਆਉਂਦਾ ਹੈ ਜੋ ਕਿਸੇ ਦੇ ਪੂਰੇ ਭਵਿੱਖ ਨੂੰ ਬਣਾ ਜਾਂ ਵਿਗਾੜ ਸਕਦਾ ਹੈ। ਅਜਿਹਾ ਪਲ ਬਹੁਤ ਕੀਮਤੀ ਹੁੰਦਾ ਹੈ। ਇਸਨੂੰ ਗੁਆਉਣਾ ਨਹੀਂ ਚਾਹੀਦਾ।

 ਜਾਂ

Answer no.2

The moment that can make or mar person's whole future should not be lost.


ਪਲ ਜੋ ਵਿਅਕਤੀ ਦੇ ਸਾਰੇ ਜੀਵਨ ਨੂੰ ਬਣਾ ਜਾਂ ਵਿਗਾੜ ਸਕਦੇ ਹਨ ਗੁਆਉਣੇ ਨਹੀਂ ਚਾਹੀਦੇ।

Question 5.

What do we mean by saying : Art is long and time is fleeting?

ਸਾਡਾ ਇਹ ਕਹਿਣ ਦਾ ਕੀ ਮਤਲਬ ਹੈ: ਕਲਾ ਲੰਮੀ ਹੈ ਅਤੇ  ਸਮਾਂ ਭੱਜ ਰਿਹਾ ਹੈ / ਸਮਾਂ ਪਲ ਭਰ ਦਾ ਹੈ?

Answer:

Art here means the work that one has to do in one’s life. Man has a lot of work to do in his life. But the time with him is running out fast.


ਇੱਥੇ ਕਲਾ ਤੋਂ ਭਾਵ ਹੈ ਉਹ ਕੰਮ ਜੋ ਕਿਸੇ ਨੂੰ ਆਪਣੇ ਜੀਵਨ ਵਿੱਚ ਕਰਨਾ ਪੈਂਦਾ ਹੈ। ਮਨੁੱਖ ਕੋਲ ਆਪਣੀ ਜ਼ਿੰਦਗੀ ਵਿੱਚ ਕਰਨ ਲਈ ਬਹੁਤ ਸਾਰਾ ਕੰਮ ਹੈ। ਪਰ ਉਸਦੇ ਕੋਲ ਸਮਾਂ ਤੇਜ਼ੀ ਨਾਲ ਖਤਮ ਹੋ ਰਿਹਾ ਹੈ।


Question 6.

Which is the most important time for doing something?


ਕਿਸੇ ਕੰਮ ਲਈ ਸਭ ਤੋਂ ਮਹੱਤਵਪੂਰਨ ਸਮਾਂ ਕਿਹੜਾ ਹੈ?

Answer:

The present/ Now  is the most important time to do anything.


ਵਰਤਮਾਨ ਸਮਾਂ ਕੁਝ ਵੀ ਕਰਨ ਲਈ ਸਭ ਤੋਂ ਮਹੱਤਵਪੂਰਨ ਸਮਾਂ ਹੈ।


Question 7.

Why must one be punctual ?

ਕਿਸੇ ਨੂੰ ਸਮੇਂ ਦਾ ਪਾਬੰਦ ਕਿਉਂ ਹੋਣਾ ਚਾਹੀਦਾ ਹੈ?

Answer:

An opportunity once missed is lost for ever. Time once lost can never be regained. Therefore, one must be punctual.


ਇੱਕ ਵਾਰ ਗੁਆਚਿਆ ਮੌਕਾ ਹਮੇਸ਼ਾ ਲਈ ਗੁਆਚ ਜਾਂਦਾ ਹੈ। ਇੱਕ ਵਾਰ ਗੁਆਚਿਆ ਸਮਾਂ ਕਦੇ ਵੀ ਵਾਪਸ ਨਹੀਂ ਆ ਸਕਦਾ। ਇਸ ਲਈ, ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ



Question 8.

Is it useful to cry over the spilt milk or blame our stars for our failures ?

(क्या बह गए दूध पर रोना अथवा अपनी असफलताओं के लिए अपने ग्रहों को दोषी ठहराना कोई लाभदायक होता है ?)

Answer:

No, it is useless to do so if we are ourselves responsible for our failure.


ਨਹੀਂ, ਅਜਿਹਾ ਕਰਨਾ ਬੇਕਾਰ ਹੈ ਜੇਕਰ ਅਸੀਂ ਆਪਣੀ ਅਸਫਲਤਾ ਲਈ ਖੁਦ ਜ਼ਿੰਮੇਵਾਰ ਹਾਂ।


Answer the following questions in your own words:


Question 1.
What should be the guiding principle of our life, and why? 

ਸਾਡੇ ਜੀਵਨ ਦਾ ਮਾਰਗਦਰਸ਼ਕ ਸਿਧਾਂਤ ਕੀ ਹੋਣਾ ਚਾਹੀਦਾ ਹੈ, ਅਤੇ ਕਿਉਂ?
Answer:
“Now or never’ should be the guiding principle of our life. Time is always fleeting. Time once lost can never be regained. Therefore, we should always act in the present. We should never put off till tomorrow what we can do today.

'ਹੁਣ ਨਹੀਂ ਤਾਂ ਕਦੇ ਨਹੀਂ' ਸਾਡੀ ਜ਼ਿੰਦਗੀ ਦਾ ਮਾਰਗਦਰਸ਼ਕ ਸਿਧਾਂਤ ਹੋਣਾ ਚਾਹੀਦਾ ਹੈ। ਸਮਾਂ ਹਮੇਸ਼ਾ ਪਲ ਭਰ ਦਾ ਹੁੰਦਾ ਹੈ। ਇੱਕ ਵਾਰ ਗੁਆਚਿਆ ਸਮਾਂ ਕਦੇ ਵੀ ਵਾਪਸ ਨਹੀਂ ਆ ਸਕਦਾ। ਇਸ ਲਈ, ਸਾਨੂੰ ਹਮੇਸ਼ਾ ਵਰਤਮਾਨ ਵਿੱਚ ਕੰਮ ਕਰਨਾ ਚਾਹੀਦਾ ਹੈ। ਸਾਨੂੰ ਅੱਜ ਜੋ ਕਰ ਸਕਦੇ ਹਾਂ ਉਸਨੂੰ ਕਦੇ ਵੀ ਕੱਲ੍ਹ ਲਈ ਨਹੀਂ ਟਾਲਣਾ ਚਾਹੀਦਾ।



Question 2.
Why is the budgeting of time important ?
ਸਮੇਂ ਦਾ ਬਜਟ ਬਣਾਉਣਾ ਕਿਉਂ ਮਹੱਤਵਪੂਰਨ ਹੈ?

Answer:
We have very limited time at our disposal. But the work we have to do is very long.Life today has become very fast. Every moment has become precious. Therefore, the budgeting of time is important.


ਸਾਡੇ ਕੋਲ ਸਮਾਂ ਬਹੁਤ ਸੀਮਤ ਹੈ। ਪਰ ਸਾਨੂੰ ਜੋ ਕੰਮ ਕਰਨਾ ਹੈ ਉਹ ਬਹੁਤ ਲੰਬਾ ਹੈ। ਅੱਜ ਦੀ ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ। ਹਰ ਪਲ ਕੀਮਤੀ ਹੋ ਗਿਆ ਹੈ। ਇਸ ਲਈ, ਸਮੇਂ ਦਾ ਬਜਟ ਬਣਾਉਣਾ ਮਹੱਤਵਪੂਰਨ ਹੈ।


Question 3.
Reproduce, in your own words, the dialogue between the Yaksha and Yudhishthira.
। ਯਕਸ਼ ਅਤੇ ਯੁਧਿਸ਼ਠਰ ਵਿਚਕਾਰ ਹੋਏ ਸੰਵਾਦ ਨੂੰ ਆਪਣੇ ਸ਼ਬਦਾਂ ਵਿੱਚ ਦੁਹਰਾਓ।

Answer:
Yaksha was a god. He asked Yudhishthira what the best time for doing a thing was. Yudhishthira replied that Now or the Present was the most important time to do a thing.

ਯਕਸ਼ ਇੱਕ ਦੇਵਤਾ ਸੀ। ਉਸਨੇ ਯੁਧਿਸ਼ਠਿਰ ਨੂੰ ਪੁੱਛਿਆ ਕਿ ਕਿਸੇ ਕੰਮ ਨੂੰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਹੈ। ਯੁਧਿਸ਼ਠਿਰ ਨੇ ਜਵਾਬ ਦਿੱਤਾ ਕਿ ਹੁਣ ਜਾਂ ਵਰਤਮਾਨ ਸਮਾਂ ਕਿਸੇ ਕੰਮ ਨੂੰ ਕਰਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੈ।



TRANSLATION  (3MARKS)


1. MONEY MAKES THE MARE GO.

ਪੈਸੇ ਨਾਲ ਸਭ ਕੁਝ ਚੱਲਦਾ ਹੈ ।

ਜਾਂ 

ਦਾਮ ਬਣਾਏ ਕਾਮ।


2. TIME AND TIDE WAIT FOR NONE.

ਸਮਾਂ ਅਤੇ ਲਹਿਰ ਕਿਸੇ ਦਾ ਇੰਤਜਾਰ ਨਹੀਂ  ਕਰਦੇ।


3. EVERY SECOND IN LIFE IS IMPORTANT. 

ਜਿੰਦਗੀ ਦਾ ਹਰ ਪਲ ਮਹੱਤਵਪੂਰਨ ਹੈ ।


4. SECONDS ADD UP TO MINUTES, HOURS, DAYS AND MONTHS.

ਸੈਕਿੰਡ ਜੁੜ ਕੇ ਮਿੰਟ ,ਘੰਟੇ ,ਦਿਨ ਅਤੇ ਮਹੀਨੇ ਬਣਦੇ ਹਨ।


5. ONE MUST LEARN TO BE PUNCTUAL IN ALL ONE’S ACTIVITIES.


ਵਿਅਕਤੀ ਨੂੰ ਆਪਣੇ ਸਾਰੇ ਕੰਮ ਸਮੇਂ ਸਿਰ ਕਰਨੇ ਸਿੱਖਣੇ ਚਾਹੀਦੇ ਹਨ।


6. IT IS NO USE CRYING OVER SPLIT MILK.

ਬੀਤ ਗਏ ਸਮੇਂ ਤੇ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ।


7. ART IS LONG AND TIME IS FLEETING.

ਕਲਾ ਲੰਬੀ ਹੈ ਅਤੇ ਸਮਾਂ ਤੇਜ਼ੀ ਨਾਲ ਦੌੜ ਰਿਹਾ  ਹੈ।


8. NOW OR NEVER MUST BE OUR GUIDING PRINCIPLE IN LIFE.

ਹੁਣ ਜਾਂ ਫਿਰ ਕਦੇ ਨਹੀਂ ਸਾਡੇ ਜੀਵਨ ਦਾ ਮੁੱਖ ਸਿਧਾਂਤ ਹੋਣਾ ਚਾਹੀਦਾ ਹੈ।


9. ONE MUST ACT IN TIME BEFORE IT IS TOO LATE.

ਵਿਅਕਤੀ ਨੂੰ ਸਮੇਂ ਤੇ ਕਰਨਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।


10. NEVER PUT OFF TILL TOMORROW.

ਅੱਜ ਦਾ ਕੰਮ ਕੱਲ ਨਾ ਛੱਡੋ।


11. WHAT IS THE BEST TIME FOR DOING A THING?

ਕੋਈ ਕੰਮ ਕਰਨ ਲਈ ਸਭ ਤੋਂ ਜ਼ਰੂਰੀ ਸਮਾਂ ਕਿਹੜਾ ਹੈ।




Tick (✓) the correct choice :

Question 1.
The power of ‘Time’ is :
(a) little.
(b) nil.
(c) great.
(d) dangerous.
Answer:


(c) great.



Question 2.
Every moment is :
(a) useless.
(b) good.
(c) precious.
(d) long.
Answer:


(c) precious.


Question 3.
To get success :
(a) time should be wasted.
(b) we need not be punctual.
(c) we should budget time.
(d) we should postpone things.
Answer:


(c) we should budget time.



Textual Vocabulary & Grammar

Question 1.
Match the words in column A with their synonyms in column B :
Answer.
1. wealth = money
2. significant = important
3. wasted = squandered
4. tough = hard
5. valuable = precious
6. detrimental = harmful
7. single = lonely

Match the words in column A with their meanings in column B :

1. believe = to have faith
2. whole = complete
3. trickle = to flow in drops
4. lag = to remain behind
5. crucial = very important
6. principle = law or rule
7. pine = to feel sad or distressed
8. put off = to postpone

Fill in the blanks with the words given in the box :

mare; power; regained; tough; journey; mar; future; admission; repent; excellent

1. The patient ……………. consciousness after a few hours.
2. Success is a …………… not a destination.
3. His …………… is not secure.
4. No …………… without permission.
5. He showed an ……………. result.
6. The question paper was very …………
7. He has only one …………….. in his stable.
8. You are not aware of his ……………
9. Your bad habits will …………….. your life.
10. You should ……….. of what you have done.
Answer:
1. regained
2. journey
3. future
4. admission
5. excellent
6. tough
7. mare
8. power
9. mar
10. repent.

Change the voice in the following sentences :

1. The boy ate the mango.
2. I do not know him.
3. Your conduct surprises me.
4. This pot contains milk.
5. Your action annoyed him.
6. We should help the poor.
7. The police have arrested the thief.
8. He has finished his work.
Answer.
1. The mango was eaten by the boy.
2. He is not known to me.
3. I am surprised at your conduct.
4. Milk is contained in this pot.
5. He was annoyed at your action.
6. The poor should be helped.
7. The thief has been arrested.
8. His work has been finished by him.


Fill in the following blanks with suitable Articles:

1. She has …………… beautiful look.
2. ……………. sun rises in ……………. east.
3. I read …………….. Tribune daily.
4. He is …………… honest person.
5. I need ………….. new uniform.
6. Haridwar is …………….. holy place.
7. Iron is …………….. useful metal.
8. It is raining; I need ……………. umbrella.
Answer:
1. a
2. The, the
3. The
4. an
5. a
6. a
7. a
8. an.



1. 

Give one word for each of the following:

1. One who never dies — immortal ( ਅਮਰ
2. One who believes in God — theist ( ਆਸਤਕ)
3. One who is present everywhere — omnipresent ਸਰਵਵਿਆਪੀ 


4. Government by the people — democracy  (
ਲੋਕਤੰਤਰ
5. One who makes gold ornaments — goldsmith ( ਸੁਨਾਰ)

Pronunciation Practice

Say the following words aloud:

PSEB 9th Class English Main Course Book Solutions Chapter 3 Budgeting Your Time





Prepared by Daya Krishan 


Government Kenya Senior Secondary School Khanauri Mandi Sangrur Punjab 





Popular posts from this blog

Personal Letters

Gender Bias. Class +1

The Happy Prince completed

Some Glimpses of Ancient Indian Thought and Practices

A Gift for Christmas 10th Class English with Translation English to Punjabi

The Secret of Happiness 10th English

Bed no.29

Where is Science Taking Us?