RE-TRANSLATION Punjabi to English 9th Class
9th Class Subject English
RE-TRANSLATION (Punjabi to English)
1-10 Modals related:
1.ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ।
I can solve this sum.
2.ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
You should consult a good doctor.
3.ਸਾਨੂੰ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ।
We should obey our elders.
4.ਅੱਜ ਰਾਤ ਵਰਖਾ ਹੋ ਸਕਦੀ ਹੈ।
It may rain tonight.
5.ਉਹ ਇੱਥੇ ਰਿਹਾ ਕਰਦਾ ਸੀ।
He used to live here.
6.ਮਿਹਨਤ ਕਰੋ, ਅਜਿਹਾ ਨਾ ਹੋਵੇ ਕਿ ਫ਼ੇਲ ਹੋ ਜਾਵੇਂ।
Work hard lest you should fail.
7.ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।
We should serve our country.
8.ਸਭ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ।
All must die one day.
9.ਕਾਸ਼! ਮੈਂ ਅਮੀਰ ਹੁੰਦਾ।
Would that I were rich!
10.ਮੇਰੀ ਕੀ ਮਜਾਲ ਕਿ ਮੈਂ ਤੁਹਾਡਾ ਅਪਮਾਨ ਕਰਾਂ।
I dare not to insult you.
11-45 Tense based:
11.ਅਸੀਂ ਕ੍ਰਿਕਟ ਖੇਡਦੇ ਹਾਂ।
We play cricket.
12.ਮੇਰੀ ਘੜੀ ਠੀਕ ਸਮਾਂ ਨਹੀਂ ਦਿੰਦੀ ਹੈ।
My watch does not show the correct time.
13.ਧਰਤੀ ਸੂਰਜ ਦੁਆਲੇ ਘੁੰਮਦੀ ਹੈ।
The earth revolves around the sun.
14.ਉਹ ਕਦੋਂ ਸੌਂਦੇ ਹਨ?
When do they sle
15.ਮੈਂ ਪੱਤਰ ਲਿਖ ਰਿਹਾ ਹਾਂ।
I am writing a letter.
16.ਮੁੰਡੇ ਸ਼ੋਰ ਮਚਾ ਰਹੇ ਹਨ।
The boys are making a noise.
17.ਕੀ ਚਪੜਾਸੀ ਘੰਟੀ ਵਜਾ ਰਿਹਾ ਹੈ?
Is the peon ringing the bell?
18.ਤੁਸੀਂ ਆਪਣੀਆਂ ਕਿਤਾਬਾਂ ਕਿਉਂ ਖ਼ਰਾਬ ਕਰ ਰਹੇ ਹੋ?
Why are you spoiling your books?
19.ਮੈਂ ਆਪਣਾ ਕੰਮ ਖ਼ਤਮ ਕਰ ਲਿਆ ਹੈ।
I have finished my work.
20.ਉਸਨੇ ਇਸ ਪਾਠ ਦੀ ਦੁਹਰਾਈ ਨਹੀਂ ਕੀਤੀ ਹੈ।
He has not revised this lesson.
21.ਕੀ ਵਰਖਾ ਰੁੱਤ ਸ਼ੁਰੂ ਹੋ ਗਈ ਹੈ?
Has the rainy season begun?
22.ਉਹ ਕਦੇ ਆਗਰਾ ਨਹੀਂ ਗਿਆ ਹੈ।
He has never been to Agra.
23.ਸਵੇਰ ਤੋਂ ਬੂੰਦਾ-ਬਾਂਦੀ ਹੋ ਰਹੀ ਹੈ।
It has been drizzling since morning.
24.ਮੈਂ ਦਸ ਸਾਲ ਤੋਂ ਇਸ ਸਕੂਲ ਵਿੱਚ ਪੜ੍ਹਾ ਰਹੀ ਹਾਂ।
I have been teaching in this school for ten years.
25.ਕੀ ਸਵੇਰ ਤੋਂ ਮੂਸਲਾਧਾਰ ਵਰਖਾ ਹੋ ਰਹੀ ਹੈ?
Has it been raining heavily/torrentially since morning?
26.ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ?
Has the gardener not been watering the plants since
morning?
27.ਮੈਂ ਕੱਲ੍ਹ ਆਪਣੇ ਦੋਸਤ ਦੇ ਘਰ ਗਿਆ ।
I went to my friend's house yesterday.
28.ਉਹ ਕੱਲ੍ਹ ਬਾਜ਼ਾਰ ਨਹੀਂ ਗਏ।
They did not go to the market yesterday.
29.ਕੀ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ?
Did you waste your time?
30. ਅਸੀ ਚਾਹ ਪੀ ਰਹੇ ਸੀ ।
We were having tea.
31.ਉਹ ਕ੍ਰਿਕਟ ਨਹੀਂ ਖੇਡ ਰਹੇ ਸਨ।
They were not playing cricket.
32.ਕੀ ਉਹ ਸਕੂਲ ਜਾ ਰਹੇ ਸਨ?
Were they going to the school?
34.ਕੀ ਡਾਕਟਰ ਦੇ ਆਉਣ ਤੋਂ ਪਹਿਲਾਂ ਮਰੀਜ਼ ਮਰ ਚੁੱਕਾ ਸੀ?
Patient died before the doctor arrived?
35 ਮੁੰਡੇ ਦੋ ਦਿਨ ਤੋਂ ਨੱਚਣ ਦਾ ਅਭਿਆਸ ਕਰ ਰਹੇ ਸਨ।
Boys had been rehearsing dance for two days.
33.ਮੇਰੇ ਸਕੂਲ ਪਹੁੰਚਣ ਤੋਂ ਪਹਿਲਾਂ ਘੰਟੀ ਵੱਜ ਚੁੱਕੀ ਸੀ।
The bell had rung before I reached the school.
36.ਕੀ ਉਹ ਕਾਫ਼ੀ ਸਮੇਂ ਤੋਂ ਕਿਤਾਬ ਲਿਖ ਰਿਹਾ ਸੀ?
Had he been writing the book for a long time
37.ਉਹ ਪਤੰਗ ਉਡਾਉਣਗੇ।
They will fly kite
38.ਕੀ ਉਹ ਕੱਲ੍ਹ ਸਕੂਲ ਆਉਣਗੇ?
Will they come to the school tomorrow?
39.ਉਹ ਆਪਣਾ ਪਾਠ ਯਾਦ ਕਰ ਰਹੇ ਹੋਣਗੇ।
They will have been memorising their lesson.
40.ਕੀ ਤੁਹਾਡੇ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ?
Will your mother have been cooking food?
41.ਮੈਂ ਉਦੋਂ ਤੱਕ ਸੜਕ ਪਾਰ ਕਰ ਚੁਕਾ ਹੋਵਾਂਗਾ।
Till then, I shall have crossed the road.
42.ਕੀ ਉਹ ਮੇਰੇ ਤੋਂ ਪਹਿਲਾਂ ਸਕੂਲ ਪਹੁੰਚ ਚੁੱਕਾ ਹੋਵੇਗਾ?
Will he have reached the school before me?
43.ਮੈਂ ਦੋ ਘੰਟੇ ਤੋਂ ਪੜ੍ਹ ਰਿਹਾ ਹੋਵਾਂਗਾ।
I shall have been studying for two hours.
44.ਕੀ ਉਹ 1995 ਤੋਂ ਜਲੰਧਰ ਵਿੱਚ ਰਹਿ ਰਿਹਾ ਹੋਵੇਗਾ?
Will he have been living in Jalandhar since 1995?
45.ਧੋਬੀ ਸਵੇਰ ਤੋਂ ਕੱਪੜੇ ਨਹੀਂ ਧੋ ਰਿਹਾ ਹੋਵੇਗਾ।
The washer-man will not have been washing the clothes since morning.
46-60 Imperative:
46. ਕਦੇ ਝੂਠ ਨਾ ਬੋਲੋ।
Never tell a lie.
47.ਬੁਰੀ ਸੰਗਤ ਤੋਂ ਬਚੇ। Avoid bad company.
48.ਸ਼ੋਰ ਨਾ ਮਚਾਉ| Do not make a noise.
49. ਸਦਾ ਸੱਚ ਬੋਲੋ
Always speak the truth.
50. ਚੁੱਪ ਰਹੋ
Be quiet./ Stay quiet./ Be silent.
51. ਉਸ ਨੂੰ ਬੋਲਣ ਦਿਓ।
Let her speak.
52. ਮੈਨੂੰ ਜਾਣ ਦਿਓ।
Let me go.
53. ਆਓ ਸੈਰ ਨੂੰ ਚਲੀਏ।
Let's go for a walk.
54. ਆਓ ਧੁੱਪ ਵਿੱਚ ਬੈਠੀਏ।
Let's sit in the sun.
55.ਮੇਰੇ ਲਈ ਪਾਣੀ ਦਾ ਗਲਾਸ ਮੰਗਵਾਉ।
Ask a glass of water for me.
56.ਆਪਣਾ ਸਮਾਂ ਬਰਬਾਦ ਨਾ ਕਰੋ।
Do not waste your time.
57. ਮੇਰੀ ਗੱਲ ਸੁਣੋ।
Listen to me.
58. ਬਕਵਾਸ ਨਾ ਕਰੋ
Do not be silly./ Do not talk nonsense.
59.ਇਹ ਪੱਤਰ ਡਾਕ ਵਿੱਚ ਪਾ ਦਿਉ।
Post this letter.
60.ਆਪਣੀਆਂ ਕਿਤਾਬਾਂ ਖੋਲ੍ਹੋ। Open your books.
61-70 Non-activity sentences:
61.ਅੱਜ ਮੌਸਮ ਬਹੁਤ ਸੁਹਾਵਣਾ ਹੈ।
The weather is very pleasant today.
62.ਅੱਜ ਬਹੁਤ ਗਰਮੀ ਹੈ।
It is sweltering today.
63. ਅੱਜ ਬਹੁਤ ਠੰਡ ਹੈ।
It is freezing today.
64,ਮੈਂ ਇੱਕ ਵਿਦਿਆਰਥੀ ਹਾਂ।
I am a student.
65.ਅੱਜ ਹਵਾ ਬੰਦ ਹੈ।
There is no wind today
66 ਇਹ ਖ਼ਬਰ ਸੱਚੀ ਹੈ।
This news is auth
67.ਦਿੱਲੀ ਭਾਰਤ ਦੀ ਰਾਜਧਾਨੀ ਹੈ।
Delhi is the capital of India.
68. ਸਾਡੀ ਜਮਾਤ ਵਿੱਚ ਦਸ ਕੁੜੀਆਂ ਹਨ।
There are ten girls in our class.
69.ਭਾਹਤ ਤਿਉਹਾਰਾਂ ਦੀ ਧਰਤੀ ਹੈ।
India is the land of festivals.
70.ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ।
I am not feeling well today.
71-80 Proverbs:
7 ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ।
Elephant has two set of teeth-one to show off and the other to chew with.
72.ਜੇ ਗਰਜਦੇ ਹਨ. ਉਹ ਵਰਸਦੇ ਨਹੀਂ।
Barking dog seldom bite
Or
Those who thunder don't pour.
73.ਘਰ ਦਾ ਜੋਗੀ ਜੰਗੜਾ, ਬਾਹਰ ਦਾ ਜੋਗੀ ਸਿੱਧ।
A prophet is not recognised in his own land.
74. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ।
A dog that runs after two hones catches neither.
Or
A rolling stone gathers no moss.
75.ਜਿਹੇ ਜਿਹਾ ਬੀਜੋਗੇ, ਉਹੋ ਜਿਹਾ ਹੀ ਵਡੋਗੇ।
As you sow, so shall you reap.
76. ਥੋਥਾ ਚੰਨਾ ਬਾਜੇ ਗਨਾ।
Empty vessels make noise.
77. ਜੈਸਾ ਦੇਸ਼ ,ਵੈਸਾ ਭੇਸ਼।
When in Rome, do as the Romans do.
78. ਦਾਨ ਘਰ ਤੋਂ ਸ਼ੁਰੂ ਹੁੰਦਾ ਹੈ।
Charity begins at home.
79.ਆਪਣਾ ਆਪਣਾ, ਪਰਾਇਆ ਪਰਾਇਆ।
Blood is thicker than water
80. ਚੋਰ ਚੋਰ ਮੋਸੇਰੇ ਭਰਾ।
Thieves are cousins.
81-90 Idiomatic sentences:
81. ਮੇਰੇ ਪਿਤਾ ਜੀ ਮੇਰੇ ਘਰ ਦੇ ਕਰਤਾ-ਧਰਤਾ ਹਨ।
My father is all in all in our family.
82.ਮੇਰੀ ਬੇਟੀ ਮੇਰੀਆਂ ਅੱਖਾਂ ਦਾ ਤਾਰਾ ਹੈ।
My daughter is apple of my eyes.
83. ਇਹ ਘਰ ਦੋਹਾਂ ਭਰਾਵਾਂ ਵਿੱਚ ਝਗੜੇ ਦੀ ਜੜ੍ਹ ਹੈ।
This house is an apple of discord between both the brothers.
84.ਉਸਦਾ ਭਾਸ਼ਣ ਪਿੰਡ ਦੇ ਲੋਕਾਂ ਦੀ ਸਮਝ ਤੋਂ ਬਾਹਰ ਸੀ।
His speech was all Greek to the villagers.
85.ਆਪਣੇ ਕੰਮ ਨਾਲ ਮਤਲਬ ਰੱਖੋ।
Mind your own business.
80. ਜੀਵਨ ਫੁੱਲਾਂ ਦੀ ਸੇਜ਼ ਨਹੀਂ।
Life is not a bed of roses.
87.ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ।
Do not beat about the bush.
88.ਭਾਰਤ ਦਿਨ ਦੁੱਗਣੀ ਰਾਤ ਚੌਗੁਣੀ ਤਰਨੀ ਕਰ ਰਿਹਾ ਹੈ।
India is progressing by leaps and bounds.
89.ਉਸਨੇ ਆਪਣੀ ਸੋਤੇਲੀ ਮਾਂ ਦੀ ਮੌਤ ਤੇ ਝੂਠੇ ਹੰਝੂ ਵਹਾਏ।
He shed crocodile tears over the death of his
stepmother.
90.ਉਸਨੂੰ ਘੱਟ ਸੁਣਦਾ ਹੈ ।
He is hard of hearing
91.95 Interrogatives
01. ਤੁਸੀ ਕੀ ਚਾਹੁੰਦੇ ਹੋ?
What do you want?
92.ਪੌਦਿਆਂ ਨੂੰ ਪਾਣੀ ਕੌਣ ਦੇ ਰਿਹਾ ਹੈ?
Who is watering the plants?
93. ਉਹ ਸਵੇਰ ਤੋਂ ਕਿੱਥੇ ਹੈ?
Where has he been since morning?
ਵੋਟਾਂ ਕਿਵੇਂ ਪਾਈਆਂ ਜਾਂਦੀਆਂ ਹਨ?
How are votes cast?
ਜਾਂ
How are the elections being conducted?
95. ਤੁਸੀ ਇਨੀ ਲੇਟ ਕਿਉ ਹੋ?
Why are you so late?
96-100 Exclamatory sentences:
96.ਕਿੰਨੇ ਸੋਹਣੇ ਦਿਨ ਹਨ!
What a lovely days!
97.ਬੱਚਾ ਕਿੰਨਾ ਹੁਸ਼ਿਆਰ ਹੈ!
What an intelligent child!
08.ਅਫਸੋਸ। ਭਾਰਤ ਮੈਚ ਹਾਰ ਗਿਆ।
Alas! India lost the match.
99. ਸ੍ਰੀਮਾਨ ਜੀ ਸ਼ੁਭ ਸਵੇਰਾ
Good morning! Mr.
100.ਉਹ ਕਿੰਨਾ ਮਾਸੂਮ ਲੱਗਦਾ ਹੈ।
How innocent he seems!
Prepared by Daya Krishan
Government Kenya Senior Secondary School Khanauri Mandi Sangrur Punjab
Comments
Post a Comment